ਪ੍ਰਸਿੱਧ ਢੋਲਕ ਮਾਸਟਰ : ਦਲਜੀਤ ਸਿੰਘ

ਪੰਜਾਬੀ ਸੰਗੀਤ ਵਿਚ ਸਾਜਾ ਦੀ ਖਾਸ ਮਹੱਤਤਾ ਹੁੰਦੀ ਹੈ।  ਢੋਲਕ ਪੰਜਾਬੀ ਸੰਗੀਤ ਦਾ ਇੱਕ ਖਾਸ ਸਾਜ ਹੈ। ਢੋਲਕ  ਲਾਈਵ  ਪ੍ਰੋਗਰਾਮਾ ਤੇ ਇੱਕ ਅਹਿਮ ਕਿਰਦਾਰ ਨਿਭਾਉਂਦੀ ਹੈ। ਇਸ ਸਾਜ ਤੋਂ ਬਿਨਾਂ ਸਟੇਜ ਅਧੂਰੀ ਲਗਦੀ ਹੈ।

 

ਢੋਲਕ ਨੂੰ ਵਜਾਉਣ ਦਾ ਮਾਹਿਰ ਹੈ ਦਲਜੀਤ ਸਿੰਘ। ਦਲਜੀਤ ਸਿੰਘ ਦਾ ਜਨਮ 22/2/1993 ਨੂੰ ਨੂਰਪੁਰ ਲੁਬਾਣਾ ਜ਼ਿਲ੍ਹਾ ਕਪੂਰਥਲਾ ਵਿਖੇ ਪਿਤਾ ਜੀਤ ਸਿੰਘ ਦੇ ਘਰ ਮਾਤਾ ਸੁਖਵਿੰਦਰ ਕੌਰ ਦੀ ਕੁੱਖੋ ਹੋਇਆ। ਦਲਜੀਤ ਸਿੰਘ ਨੂੰ ਢੋਲਕ ਵਜਾਉਣ ਦਾ ਸ਼ੋਂਕ ਬਚਪਨ ਤੋਂ ਹੀ ਸੀ ਤੇ ਉਹ ਗੁਰਦੁਆਰਾ ਸਾਹਿਬ ਵਿਖੇ ਢੋਲਕ ਸਿਖਦਾ-ਸਿਖਦਾ ਬਹੁਤ ਹੀ ਵਧੀਆ ਢੋਲਕ ਮਾਸਟਰ ਬਣ ਗਿਆ ਅਤੇ ਉਸ ਦੀ ਮੁਲਾਕਾਤ ਪੰਜਾਬ ਦੇ ਪ੍ਰਸਿੱਧ ਕਲਾਕਾਰ ਜੀ. ਸ਼ਰਮੀਲੇ ਨਾਲ ਹੋਈ ਤੇ ਜਿਸ ਨੇ ਉਸ ਨੂੰ ਪੰਜਾਬੀ ਸਟੇਜਾ ਤੇ ਲਿਜਾਣਾ ਸ਼ੁਰੁ ਕਰ  ਦਿੱਤਾ। ਦਲਜੀਤ ਸਿੰਘ ਦੱਸਦਾ ਹੈ ਕਿ ਉਹ ਪੰਜਾਬ ਦੇ ਕਈ ਕਲਾਕਾਰਾਂ ਨਾਲ ਕੰਮ ਕਰ ਚੁੱਕਾ ਹੈ ਅਤੇ ਕਈ ਸਭਿਆਚਾਰਕ ਸੰਸਥਾਵਾਂ ਤੋਂ ਸਨਮਾਨਿਤ ਵੀ ਹੋ ਚੁੱਕਾ ਹੈ। ਅਸੀਂ ਦੁਆ ਕਰਦੇ ਹਾਂ ਕਿ ਰੱਬ ਉਸ ਦੀ ਹਰ ਮਨੋਕਾਮਨਾ ਪੂਰੀ ਕਰੇ।

News Search

Main Happenings

Amir Ayad lies in a hospital

By News By ......

Posted on July 13, 2015 at 10:00 PM

Amir Ayad lies in a hospital bed after he was allegedly beaten by Islamic hardliners who stormed a mosque in suburban Cairo

Pakistan: Islamist Mob Kills Christian Couple Accused of Blasphemy

By News By ......

Posted on July 13, 2015 at 10:00 PM

Commanded from mosque loudspeakers, a Muslim throng in Punjab Province killed a Christian couple yesterday after a co-worker accused the pregnant wife of defiling the Koran, sources said.